ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਪਿਛਲੇ ਤਕਰੀਬਨ ਡੇਢ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਪੰਜਾਬੀ ਸਿਨੇਮਾ ਨਾਲ ਜੁੜੀ ਹੈ।ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ।ਨੀਰੂ ਬਾਜਵਾ ਦੀ ਐਕਟਿੰਗ ਦਾ ਹਰ ਕੋਈ ਦੀਵਾਨਾ ਹੈ ਓਧਰ ਹੀ ਨੀਰੂ ਆਪਣੀ ਨਿਜੀ ਜ਼ਿੰਗਦੀ ਤੇ ਪ੍ਰੋਫੈਸ਼ਨ ਲਾਈਫ ਕਾਰਣ ਹਮੇਸ਼ਾ ਸੁਰਖੀਆਂ 'ਚ ਵੀ ਰਹਿੰਦੀ ਹੈ ਤੇ ਆਪਣੀ ਹਰ update ਦਰਸ਼ਕਾਂ ਨਾਲ ਜਰੂਰ ਸਾਂਝੀ ਕਰਦੀ ਹੈ ਇਸ ਦਰਮਿਅਨ ਨੀਰੂ ਬਾਜਵਾ ਆਪਣੀ ਨਵੀਂ ਤਸਵੀਰਾਂ ਤੇ ਵੀਡੀਓ ਜੋ ਉਸਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਉਸ ਕਰਕੇ ਉਹ ਫਿਰ ਸੁਰਖੀਆਂ 'ਚ ਆ ਗਈ ਹੈ। ਇਹਨਾਂ ਤਸਵੀਰਾਂ 'ਚ ਉਹ ਬੇਹੱਦ ਖੂਬਸੂਰਤ ਲਗ ਰਹੀ ਹੈ ਨੀਰੂ ਬਾਜਵਾ ਦੀ ਇਹਨਾਂ ਤਸਵੀਰਾਂ ਤੇ ਵੀਡੀਓ ਨਾਲ ਕਹਿ ਸਕਦੇ ਹਾਂ ਕੇ ਇੰਟਰਨੇਟ ਦਾ ਪਾਰਾ ਵੱਧ ਗਿਆ।
.
Neeru Bajwa increased the mercury of the Internet! Phew! Persuaded fans! Not getting tired of giving compliments.
.
.
.
#neerubajwa #punjabnews #punjabiactress